ਕਿਸੇ ਕਦੇ ਹਥਿਆਰ ਬਣਾਇਆ ਕੁੜੀਆਂ ਨੂੰ ,
ਕਿਸੇ ਕਦੇ ਵਿਓਪਾਰ ਬਣਾਇਆ ਕੁੜੀਆਂ ਨੂੰ .
ਵਾਹਵਾ ਵਿਕਦੀ ਹੋ ਜਾਊਗੀ ਪੁਸਤਕ ਵੀ ,
ਕਦੇ ਕਿਸੇ ਪ੍ਰਚਾਰ ਬਣਾਇਆ ਕੁੜੀਆਂ ਨੂੰ .
ਕੁੜੀਆਂ ਕੋਮਲ ਭਾਵੁਕ ਮਨ ਦੀਆਂ ਹੁੰਦਿਆ ਹਨ ,
ਤਦੇ ਕਿਸੇ ਸ਼ਿਕਾਰ ਬਣਾਇਆ ਕੁੜੀਆਂ ਨੂੰ .
ਆਖਣ ਦੁਰਗਾ, ਚੰਡੀ ,ਸੁਰ੍ਸੁਤੀ, ਮਾਂ ਕਾਲੀ ,
ਨਾ ਕਿਸੇ ਸੁਚੱਜੀ ਨਾਰ ਬਣਾਇਆ ਕੁੜੀਆਂ ਨੂੰ .
ਆਪਣੇ ਅੰਦਰੋਂ ਹਿਰਸੀ ਮਰਦ ਨੂੰ ਮਾਰਿਆ ਨਾਂ ,
ਕੁੱਖਾਂ ਅੰਦਰ ਮਾਰ ਮੁਕਾਇਆ ਕੁੜੀਆਂ ਨੂੰ .
ਮਰ ਜਾਣੀ ਤੋਂ ਬਾਝ ਨਾਂ ਅੰਮੜੀ ਹਕ ਦਏ ,
ਖਵਰੇ ਕਾਹਤੋਂ ਹੈ ਛੁਟਿਆ ਇਆ ਕੁਦਿਆ ਨੂੰ .
ਸੱਚੇ ਰੱਬ ਨੇ ਰੱਬ ਦੀ ਸਹੁੰ ਚਾਨਣ ਖਾਤਰ ,
ਕਰ ਖਲਕਤ ਦਾ ਦੀਪ ਘ੍ਲਾਇਆ ਕੁੜੀਆਂ ਨੂੰ .
ਦੀਪ ਜੀਰਵੀ ੯੮੧੫੫੨੪੬੦੦
ਗਜ਼ਲ ਦੀਪ ਜੀਰਵੀ ੯੮੧੫੫੨੪੬੦੦
December 5, 2009੧੩ ੧੨ ਓ੯ ਰੇਡੀਓ ਸਰੋਤਿਆਂ ਦੀ ਪ੍ਰੀਤ ਮਿਲਣੀ
December 4, 2009੧੩ -੧੨- 0੯ ਰੇਡੀਓ ਸਰੋਤਿਆਂ ਦੀ ਪ੍ਰੀਤ ਮਿਲਣੀ ,ਦੇਸ਼ ਭਗਤ ਯਾਦਗਾਰੀ ਹਾਲ ਜਲੰਧਰ ਵਿਖੇ ਹੋ ਰਹੀ ਹੈ . ਸਮੂਹ ਰੇਡੀਓ ਸ੍ਰ੍ਤੀਆਂ ਨੂੰ ਬੇਨਤੀ ਕੀ ਆਪ ਵੀ ਆਓ ਆਪਣੇ ਮਿੱਤਰਾਂ ਨਾਲ ਆਓ .
ये भी मैं हूँ वो भी मैं ही …..
December 3, 2009ये भी मैं हूँ वो भी मैं ही ..
ये भी मैं हूँ वो भी मैं ही ..
एक बूँद गिरी पर गिरे कभी जो मैं ही हूँ .
एक बूँद धरा पर गिरी कभी जो मैं ही हूँ .
एक बूँद अरिहंता बन गिरी समर-आँगन में ,
एक बूँद किसी घर गिरी नवोढा नयनन से ,
एक बूँद कही पर चली श्यामल गगनन से ‘
एक बूँद कहीं पर मिली सागर प्रियतम से ,
वो बूँद बनी हलाहल जानो मैं ही हूँ ,
वो बूँद बनी जो सागर जानो मैं ही हूँ,
वो बूँद बनी पावन तन जानो मैं ही था ,
वो बूँद बनी प्यासा मन जानो मै ही हूँ .
हर बूँद बूँद में व्यापक व्याप्त मैं ही हूँ
हर बूँद का मालिक पालक बालक मैं ही हूँ .
मैं सागर बादल कमल दामिनी गंगाजल ;
मैं पर्वत गहन गम्भीर हूँ जैसे विंध्यांचल .
बिरहन के मन की पीर से भीगा हूँ आंचल ,
मैं कुल ब्रह्मांड की बेटियों का धर्मी बाबुल .
मैं आदि अनादि मैं मध्य हूँ मैं ही हूँ अनंत ;
मै ग्रीष्म शिशिर हेमंत हूँ मै ही हूँ वसंत .
मैं बीज हूँ जड़ भी मैं ही फल फूल भी मैं .
मैं वो हूँ वो मैं ही हूँ जल कूल भी मैं .
मैं ही हूँ वर्ग पहेली ,वर्ग भी शब्द भी मैं .
मैं ही हूँ रस राग रंग का अर्थ भी मैं .
मैं जान अजान का भेद हूँ मैं ही हूँ ज्ञाता .
कुछ समझना बाकी न है , समझ भी न आता .
वो मायापति अकाल दयाल विशाल भी मैं .
वो घुटनों चलता मूढ़ मती जो बाल भी मैं
-deepzirvi.in 9815524600
करामात देखो करामात .
December 3, 2009करामात देखो करामात . मित्रो आप सभी ने करामाती खजाने की कहानिया सुनी होंगी , सुनो अब हम भी ऐसे ही करामाती खजाने की बात करेंगे . ये है हमारी पंजाब सरकार का खजाना.. देखिये सरकार कहती है खजाना खाली है , चलिए हम भी मान लेते हैं की जो सरकार अपने मुलाजिमो को समय पर तनखाह नही दे सकती उसका खजाना खाली ही होगा . जो सरकार अपनी सडको को रहन रखने को मजबूर है उस का खजाना खाली ही होगा ,जो सरकार वर्ल्ड बैंक के टुकडों पर पल रही हो उस का खजाना खाली हे हो गा . गरीब जनता को १०० रूपये किलो दाल ?? दाल गले भी तो कैसे?? खजाना खाली ही होगा ..
सरकारी इन्फ्रा स्ट्रक्चर को सम्भालने में नाकाम रही सरकार का खजाना खाली ही होगा …
किन्तु न जाने एक एक कौन सा कारूं का एड्रेस हमारे नेताओ के हाथ लग जाता है की एक ही सदन में १२ -१२ विधायक पास कर डाले जाते हैं , वर्तमान ,भूत पूर्व मंत्रियों के भ्त्त्त्तों में दो दो गुना चार चार गुना बढोतरी कर डाली जाती है .
आखिर में : एक कथा याद आ गयी , हुआ यूं की एक बार एक अफसर का तबादला हुआ वो नई जगह गया. जाते ही सरकारी खर्च पर पूरे दफ्तर की साज सज्जा बदलवा दी गयी . नये पर्दे ,नये फर्नीचर नये साज-ओ-समान पर पानी की तरह पैसा फूंक्वाया गया.
एक दिन उस दफ्तर के दर्जा क चार के एक कर्म चारी ने विनती की , हजूर हमारी पगार बढ़ने के लिए सिफारिश ही कर देवो . इतना सुन कर साहिब तुनक कर बोले ” फिजूल खर्ची के लिए सरकार के पास फूटी कौडी भी नही तेरी पगार बढाने के लिए कैसे सिफारिश करूं
तो मित्रोअब आप जानो आप का काम , क्युकी हम बोले गा तो बोलोगे की बोलता है
DOSTO, POONJI NU SMBODHT,EHI RCHNA DUBAARA PRHO…
December 2, 2009ਤੇਰੇ ਗਮ ਅਸਾਨੂੰ ਪਿਆਰੇ ਬੜੇ ਨੇ।
ਇਹਨਾਂ ਦੇ ਅਸਾਨੂੰ ਸਹਾਰੇ ਬੜੇ ਨੇ।
ਟੁੱਟਿਐ ਸਿਤਾਰਾ ਮੇਰੇ ਦਿਲ ਦਾ ਲੇਕਿਨ,
ਅਕਾਸ਼ੀਂ ਮੈਂ ਤੱਕਦਾਂ ਸਿਤਾਰੇ ਬੜੇ ਨੇ।
ਤੇਰੀ ਮਸਤ ਅੱਖ, ਹੈ ਨਹੀਂ ਕੋਲ ਮੇਰੇ,
ਤੇਰੀ ਯਾਦ ਦੇ ਪਰ ਨਜ਼ਾਰੇ ਬੜੇ ਨੇ।
ਤੇਰੇ ਗਮ ਅਸਾਨੂੰ ਬੜੇ ਰਾਸ ਆਏ,
ਊਂ ਤਾਂ ਚੁਫੇਰੇ ਕਿਨਾਰੇ ਬੜੇ ਨੇ।
ਮੇਰੇ ਤੰਗ ਦਸਤੀ ਦੀ ਏਹੀ ਜੇ ਦੌਲਤ,
ਅਕਾਸ਼ੀਂ ਗਮਾਂ ਦੇ ਸਿਤਾਰੇ ਬੜੇ ਨੇ।
ਨਾ ਸ਼ਿਕਵਾ ਕੋਈ ਨਾ ਕੋਈ ਸ਼ਿਕਾਇਤ,
ਮੈਂ ਚਾਨਣ ਦੀ ਖਾਤਰ ਸ਼ਰਾਰੇ ਫੜੇ ਨੇ।
ਤੇਰੇ ਸੌਣ ਕਮਰੇ ‘ਚ ਤੱਕ ਕੇ ਤਾਂ ਵੇਖੀਂ,
ਦੋ ਅੱਥਰੂ ਕਦੋਂ ਦੇ ਕੁਆਰੇ ਖੜ੍ਹੇ ਨੇ।
deepzirvi
दोस्तों माफ़ी मांग ही लें अभी से
December 1, 2009दोस्तों माफ़ी मांग ही लें अभी से
फिर समय मिले न मिले ,हम रहें न रहें ,अभी माफ़ी मांग लें ,अपनी आने वाली नस्लों से .ईमानदारी इसी में है . वो हमें माफ़ करते हैं कि नहीं ये उन पर छोड़ देते हैं .
किस बात कि माफ़ी ?विस्मित से प्रश्न लिए आपकी आँखें यही पूछ रही हैं न ?देखिये हम ने उन के लिए जो छोड़ा है अथवा जो जो छोड़ें गे उस के लिए ..रहन पड़ी सडकें हैं,परतंत्र सोच है ,स्वदेशी लोगों पर विदेशी शासक लोग हैं . आप सुधि जन हो हम मूढ़ मती हैं . हम ने आप जैसे सुधि जनों से सुना है कि जैसा यहाँ होता है वैसा किसी और मुल्क मैं नहीं होता .. यहाँ सडकों पर टोल प्लाज़ा है सडक पर चलने के दाम हैं , दाम न हों तो सडक पर चलने के मौलिक अधिकार का सरे आम हनन …
टोल प्लाज़ा विदेशों में भी हों गे ,कदाचित वो रास्ता तो छोड़ते हों गे ,टूटा फूटा सा सही , लेकिन रहगुजर तो होती होगी . जिसको तोल टैक्स देना हो वो बनी नई सडक से जाये . जो टैक्स न दे वो टूटी सडक से ..
अब भला हम यहाँ क्या बोलें? हम बोले गा तो बोलोगे कि बोलता है
ਉਦਾਸੀ
November 30, 2009ਉਦਾਸੀ
ਜਦ ਉਦਾਸੀ ਦੀ ਗੱਲ ਚੱਲਦੀ ਹੈ ਤਾਂ ਲੱਗਦਾ ਹੈ ਬੜੀ ਮਾਯੂਸੀ ਦੀ
ਗੱਲ ਹੋ ਰਹੀ ਹੈ।
ਉਦਾਸੀ ਦੇ ਕਾਰਣਾਂ ਤੇ ਝਾਤ ਮਾਰੀਏ ਤਾਂ ਆਪਾਂ ਮਨ ਦਾ ਉਚਾਟ ਹੋਣਾ ਉਦਾਸੀ ਦਾ ਪ੍ਰਮੁੱਖ ਕਾਰਣ ਵੇਖਦੇ ਹਾਂ।ਉਦਾਸੀ, ਕੁਝ ਹੋਰ ਨਹੀਂ ਹੈ ਆਪਣੇ ਮਨ ਦੀ ਵਿਵਸਥਾ ਕਰਨ ਵਿੱਚ ਬੰਦੇ ਦੀ ਨਾਕਾਮੀ ਦਾ ਸਿੱਟਾ ਹੀ ਤਾਂ ਹੈ।ਰਤਾ ਕੁ ਹੋਰ ਖੋਲ੍ਹ ਕੇ ਵਿਚਾਰੀਏ ਤਾਂ ਆਪਾਂ ਵੇਖਾਂਗੇ ਕਿ ਇਨਸਾਨ ਦੇ ਕੋਲ ਵੱਖ-ਵੱਖ ਤਰ੍ਹਾਂ ਦੇ ਦ੍ਰਿਸ਼ਟੀ-ਕੋਣ ਮੌਜੂਦ ਹਨ। ਆਪਣੇ ਪਰਿਵਾਰ ਪਾਸੋਂ ਮਿਲੇ ਗੁਣਾਂ ਸੰਸਕਾਰਾਂ ਦੇ ਆਧਾਰ ਤੇ ਕਿਸ ਇਨਸਾਨ ਕੋਲ ਕਿਸ ਤਰ੍ਹਾਂ ਦਾ ਵਿਕਸਿਤ ਦ੍ਰਿਸ਼ਟੀਕੋਣ ਹੈ ;ਇਹ ਦ੍ਰਿਸ਼ਟੀਕੋਣ ਹੀ ਮੂਲ ਬਣਦਾ ਇਨਸਾਨ ਦੇ ਵਿਅਕਤੀਤਵ ਦਾ।
ਕੁਝ ਇਨਸਾਨਾਂ ਦਾ ਵਿਅਕਤੀਤਵ ਅਜਿਹਾ ਹੁੰਦਾ ਹੈ ਕਿ ਉਹ ਹਰ ਵੇਲੇ ਚੜ੍ਹਦੀ ਕਲਾ ਵਿੱਚ ਰਹਿੰਦੇ ਹਨ। ਉਦਾਸੀ ਓਹਨਾਂ ਦੇ ਨੇੜੇ ਤੇੜੇ ਵੀ ਨਹੀਂ ਫਟਕ ਸਕਦੀ ਪਰੰਤੂ ਕੁਝ ਇਨਸਾਨ ਨਿੱਕੀ ਜਿਹੀ ਘਟਨਾ ਤੋਂ ਹੀ ਉਦਾਸ ਉਚਾਟ ਹੋ ਕੇ ਬਹਿ ਜਾਂਦੇ ਹਨ।
ਕਿਧਰੇ ਕਿਸੇ ਪਿੰਡ ਇੱਕ ਅਜਿਹੇ ਇਨਸਾਨ ਬਾਰੇ ਮੰਨ ਕੇ ਚੱਲੀਏ ਕਿ ਓਸ ਨੇ ਕੁੱਕੜੀਆਂ ਵੀ ਪਾਲੀਆਂ ਨੇ ਅਤੇ ਬੱਤਖਾਂ ਵੀ ਪਾਲੀਆਂ ਨੇ। ਕੁਦਰਤ ਦੀ ਕਰੋਪੀ ਕਿ ਓਸ ਪਿੰਡ ਵਿੱਚ ਹੜ੍ਹ ਆ ਜਾਵੇ ਓਸ ਦੀਆਂ ਸਾਰੀਆਂ ਮੁਰਗੀਆਂ ਹੜਾਂ ਕਾਰਣ ਮਰ ਜਾਣ।ਇਸ ਵਰਤਾਰੇ ਨੂੰ ਓਹ ਵਿਅਕਤੀ ਆਪਣੇ ਦ੍ਰਿਸ਼ਟੀਕੋਣ ਅਨੁਸਾਰ ਸੋਚੇਗਾ ।ਜੇਕਰ ਉਹ ਚੜ੍ਹਦੀ ਕਲਾ ਵਾਲੇ ਦ੍ਰਿਸ਼ਟੀਕੋਣ ਦਾ ਮਾਲਿਕ ਹੈ ਤਾਂ ਉਹ ਸੋਚੇਗਾ ਕਿ ਸ਼ੁਕਰ ਹੈ ਮੇਰੀਆਂ ਬੱਤਖਾਂ ਤਾਂ ਬਚ ਗਈਆਂ। ਜੇ ਉਹ ਚੜ੍ਹਦੀ ਕਲਾ ਵਾਲਾ ਨਹੀਂ ਹੈ ਤਾਂ ਉਹ ਸਿਰ ਸੁੱਟ ਕੇ ਬਹਿ ਜਾਵੇਗਾ ਉਦਾਸ ਹੋ ਜਾਵੇਗਾ ਰੋਣ ਪਿੱਟਣ ਲੱਗ ਪਵੇਗਾ।
ਉਦਾਸੀ, ਸਰੀਰਕ ਅਤੇ ਮਾਨਸਿਕ ਦੋਹਵੇਂ ਤਰ੍ਹਾਂ ਦੀ ਸਿਹਤ ਤੇ ਮਾਰੂ ਅਸਰ ਕਰਦੀ ਹੈ।ਇਸ ਰੋਗ ਦੀ ਅਉਖਧ ਪਰਿਵਾਰ ਹੈ। ਸਿਹਤਮੰਦ ਰਿਸ਼ਤਿਆਂ ਵਾਲਾ ਪਰਿਵਾਰ ਜਿਸ ਵਿੱਚ ਪਲਣ ਵਾਲੇ ਬੱਚਿਆਂ ਦੇ ਭਵਿੱਖ ਦਾ ਦਾਰੋਮਦਾਰ ਉਸ ਪਰਿਵਾਰ ਦੇ ਜੀਆਂ
ਦੇ ਆਪਸੀ ਸੰਪਰਕ, ਰਿਸ਼ਤੇ, ਕੰਮਕਾਰ ਤੇ ਹੁੰਦਾ ਹੈ।ਪਰਿਵਾਰ ਦਾ ਅੰਦਰੂਨੀ ਸੰਵਾਦ ਵੀ ਉਚਾਟ ਮਾਨਸਿਕ ਅਵਸਥਾ ਜਾਂ ਵਿਸਮਾਦ ਲਈ ਕਾਫੀ ਅਹਿਮ ਸੂਤਰ ਬਣਦਾ ਹੈ।ਸੰਵਾਦਹੀਨਤਾ ਦੀ ਸਥਿਤੀ ਜਿਸ ਪਰਿਵਾਰ ਵਿੱਚ ਵੀ ਹੋਵੇਗੀ ,ਉਸ ਪਰਿਵਾਰ
ਦੇ ਜੀਆਂ ਵਿੱਚ ਮਾਨਸਿਕ ਉਲਝਣਾਂ ਦੀ ਭਰਮਾਰ ਲੱਭੇਗੀ ਪਰੰਤੂ ਪਰਿਵਾਰ ਵਿੱਚ ਸੰਵਾਦਹੀਨਤਾ ਦੀ ਅਣਹੋਂਦ ਹੋਵੇਗੀ ਆਰਥਿਕ,ਮਾਨਸਿਕ,ਸਮਾਜਕ,ਮਨੋਵਿਗਿਆਨਕ ਗੱਲ ਕੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਔਕੜ ਓਸ ਪਰਿਵਾਰ ਤੋਂ ਦੂਰ ਹੀ ਰਹੇਗੀ।
ਆਪਾਂ ਪਰਿਵਾਰ ਦੇ ਜੀਆਂ ਨੂੰ ਜੇ ਮੋਤੀ ਮੰਨ ਲਈਏ ਤਾਂ ਸੰਵਾਦ ਸਥਾਪਨਾ ਧਾਗੇ ਦਾ ਕਾਰਜ ਕਰੇਗੀ। ਸੰਵਾਦ ਦਾ ਹੁੰਦਾ ਰਹਿਣਾ ਉਸ ਮਾਲਾ ਨੂੰ ਜਿਸ ਨੂੰ ਕਿ ਸਾਰੇ ਪਰਿਵਾਰ ਕਰਕੇ ਜਾਣਦੇ ਹਨ ਇੱਕ ਜੁੱਟ ਰੱਖਣ ਵਿੱਚ ਮੁਕੰਮਲ ਕਾਮਯਾਬੀ ਬਖਸ਼ਦਾ
ਹੈ।
ਸੰਵਾਦ ਦੌਰਾਨ ਮਨ ਦੇ ਗਿਲੇ ਸਿ਼ਕਵੇ ਸ਼ਬਦ-ਜਾਮਾ ਪਾ ਕੇ ਮੂਰਤਮਾਨ ਹੁੰਦੇ ਰਹਿੰਦੇ ਹਨ ਅਤੇ ਆਪਣੀ ਮੌਤੇ ਆਪ ਹੀ ਮਰ ਜਾਇਆ ਕਰਦੇ ਹਨ; ਜਦ ਕਿ ਸੰਵਾਦਹੀਨਤਾ ਦੀ ਦਸ਼ਾ ਵਿੱਚ ਗਿਲੇ-ਸਿ਼ਕਵੇ,ਨਿਹੋਰੇ ਖਾਦ ਬਣ ਕੇ ਉਦਾਸੀ ਦੇ ਬੂਟੇ ਨੂੰ ਪਾਲਣ ਦਾ ਕਾਰਜ ਕਰਨ ਲੱਗ ਪੈਂਦੇ ਹਨ ਜਾਂ ਈਰਖਾ ਦੇ ਥੋਹਰ ਨੂੰ ਮਨ ਦੇ ਕੂਲੇ ਵਿਹੜੇ ਵਿੱਚ ਲਿਆ ਗੱਡਦੇ ਹਨ। ਉਦਾਸੀ ਦੀ ਮਹਾ-ਮਾਰੀ ਤੋਂ ਬਚਣ ਲਈ ਪਰਿਵਾਰ ਵਿੱਚ ਰਚਮਿਚ ਕੇ ਰਹਿਣ ਤੋਂ ਵਡੇਰੀ ਕੋਈ ਆਉਖਧ ਨਹੀਂ ਹੈ। ਆਪਣੇ ਆਪ ਨੂੰ ਉਸਾਰੂ ਰੁਝੇਵਿਆਂ ਵਿੱਚ ਰੁੱਝਿਆਂ
ਰੱਖ ਕੇ ਵੀ ਉਦਾਸੀ ਤੋਂ ਬਚਿਆ ਜਾ ਸਕਦਾ ਹੈ।
-ਉਦਾਸੀ ਤੋਂ ਉਦਾਸੀਨ ਰਹੋ ਖੁਸ਼ ਰਹੋ ਆਬਾਦ ਰਹੋ।
deepzirvi9815524600
November 29, 2009
Deep Zirvi
तन्हाई का कैसा यारो फंडा
तन्हाई का कैसा यारो फंडा
कोई कैसे तन्हा भी हो सकता है ?
फूल कही हो खुशबु उसके साथ रहे ,
खुशबू हो जो वो भी हवा के साथ बहे
खुशबु से हम सब का दामन भरता है ,
तन्हाई का कैसा यारो फंडा है ,
कोई कैसे तन्हा भी हो सकता है ?
दिल के साथ है धड़कन ,
आँख के साथ स्वप्न ,
सुखदुख साथ में मिलके बनता है जीवन ।
जीवन धार में मिलके जीवन चलता है ,
तन्हाई का कैसा यारो फंडा है ।
कोई कैसे तन्हा भी हो सकता है ?
दीप के साथ है ज्योति ,
मोती सीप में है
मीठी पीरहा देखिये गीत में है ।
कांटे फूल के साथ हैं
फूल महकता है ।
तन्हाई का कैसा यारो फंडा है
कोई कैसे तन्हा भी हो सकता है ?
November 29, 2009
मेरा दिलबर हसीन नही बेशक
कोई उस सा कहीं नहीं बेशक .
वो कही की नही है शेह्जादी,
वो है दिल की मेरे खुशी बेशक .
आँखें उसकी न शरबती न सही ,
उस की आँखों में हूँ में ही बेशक .
उसकी आवाज़ में खनक न सही ,
करती है वो मेरी कही बेशक .
दीप बन कर कभी जो मैं आया ,
ज्योति बन कर के वो जली बेशक .
deepzirvi 9815524600